Sunday, 15 October 2017

ਮਾਂ ਬੋਲੀ ਪੰਜਾਬੀ

maa boli
ਸਤਿ ਸੀ੍ ਅਕਾਲ ਪੰਜਾਬੀ ਜੁਬਾਨ ਬਹੁਤ ਚਿਰ ਤੋਂ ਆਪਣਾ ਬਣਦਾ ਹੱਕ ਲੈਣ ਲਈ ਸੰਘਰਸ਼ ਕਰ ਰਹੀ ਹੈ | ਬੋਲੀ ਦੇ ਆਧਾਰ ਤੇ ਪੰਜਾਬ ਦੇ ਟੋਟੇ ਹੋਣ ਦੇ ਬਾਵਜੂਦ ਵੀ ਪੰਜਾਬੀ ਬੋਲੀ ਨੂੰ ਓਹਦਾ ਬਣਦਾ ਮੁਕਾਮ ਹਾਸਿਲ ਨਹੀ ਹੋਇਆ ਪੰਜਾਬ ਟੁਕੜਿਆ 'ਚ ਵੀ ਵੰਡਿਆ ਗਿਆ ਪਰ ਪੰਜਾਬੀ ਬੋਲੀ ਫੇਰ ਵੀ ਰੁਲਦੀ ਰਹੀ | ਸਾਡੀ ਟੀਮ ਨੇ ਇੱਕ ਗੀਤ ਜਰੀਏ ਛੋਟੀ ਜਿਹੀ ਕੋਸਿ਼ਸ ਕੀਤੀ ਹੈ ਪੰਜਾਬੀ ਬੋਲੀ ਦੇ ਦਰਦ ਨੂੰ ਬਿਆਨ ਕਰਨ ਦੀ ਉਮੀਦ ਹੈ ਤੁਸੀ ਸਾਥ ਦਿਉਗੇ | ਗੀਤ ਵੀ ਜਲਦੀ ਹੀ ਸਾਝਾਂ ਕਰਾਗੇਂ | 
ਕਲਮ ਤੇ ਆਵਾਜ਼ - ਬਾਈ ਰਾਜ ਕਾਕੜਾ  ਸੰਗੀਤ - ਅਰਬਨ ਫੋਕ  ਵੀਡੀਓ - ਕਿ੍ਏਟਿਵ ਕਿ੍ਊ  ਡਾਇਰੈਟਰ - ਸੋਨੀ ਠੁੱਲੇਵਾਲ, ਨਵੀਨ ਜੇਠੀ ਸੰਪਾਦਕ - ਮਨਦੀਪ ਸਿੰਘ ਰੁਪਾਲ ਕੈਮਰਾਮੈਨ - ਅਲੀ ਖਾਨ ਲੇਬਲ - ਮਿਉਜਿ਼ਕ ਅਟੈਕ
ਪੋ੍ਡਿਊਸਰ - ਜਸਜੀਤ ਸਿੰਘ ਢੋਡੇ , ਵਿੱਕੀ ਬਦੇਸ਼ਾ  ਪੋ੍ਡੰਕਸਨ - ਲੱਖੀ ਕਾਲਾਬੂਲਾ
ਧੰਨਵਾਦ - ਸਰਕਾਰੀ ਪ੍ਰਾਇਮਰੀ ਸਕੂਲ ਠੁੱਲੇਵਾਲ   ਹੈਨਰੀ ਹਿੱਲ ਕਾਨਵੈਂਟ ਸਕੂਲ ਸੇ਼ਰਪੁਰ 

0 comments:

Post a Comment